ਅੰਗ- 705 ਬੁਧਵਾਰ 1 ਅਗੱਸਤ 2018 ਨਾਨਕਸ਼ਾਹੀ ਸੰਮਤ 550
ਅੱਜ ਦਾ ਹੁਕਮਨਾਮਾ
ਅੰਗ- 705 ਬੁਧਵਾਰ 1 ਅਗੱਸਤ 2018 ਨਾਨਕਸ਼ਾਹੀ ਸੰਮਤ 550
ਜੈਤਸਰੀ ਮਹਲਾ ੫ ਵਾਰ ਸਲੋਕਾ ਨਾਲਿ
੧ਓ ਸਤਿਗੁਰ ਪ੍ਰਸਾਦਿ|| ਸਲੋਕ ||
ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ ||
ਸਿਮਰੰਤ ਸੰਤ ਸਰਬਤ੍ਰ ਰਮਣੰ ਨਾਨਕ ਅਗਨਾਸਨ ਜਗਦੀਸੁਰਹ ||੧||