ਅੰਗ - 605 ਸੋਮਵਾਰ 18 ਜੂਨ 2018 ਨਾਨਕਸ਼ਾਹੀ ਸੰਮਤ 550
ਅੱਜ ਦਾ ਹੁਕਮਨਾਮਾ
ਅੰਗ - 605 ਸੋਮਵਾਰ 18 ਜੂਨ 2018 ਨਾਨਕਸ਼ਾਹੀ ਸੰਮਤ 550
ਸੋਰਠਿ ਮਹਲਾ ਪ ।।
ਆਪਿ ਕੰਡਾ ਆਪਿ ਤਰਾਜੀ ਪ੍ਰਭਿ ਆਪੇ ਤੋਲਿ ਤੋਲਾਇਆ ।। ।।
ਆਪੇ ਸਾਹੁ ਆਪੇ ਵਣਜਾਰਾ ਆਪੇ ਵਣਜੁ ਕਰਾਇਆ ।।
ਆਪੇ ਧਰਤੀ ਸਾਜਿਅਨੁ ਪਿਆਰੈ ਪਿਛੈ ਟੰਕੁ ਚੜਾਇਆ ।।੧।।