ਮਸ਼ਹੂਰ ਪੰਜਾਬੀ ਗਾਇਕ ਤੇ ਨਿਰਦੇਸ਼ਕ Parmish Verma ਗੋਲੀ ਲੱਗਣ ਨਾਲ ਜ਼ਖ਼ਮੀ
Published : Apr 14, 2018, 1:27 pm IST | Updated : Apr 14, 2018, 1:27 pm IST
SHARE VIDEO
Attack on Parmish Verma
Attack on Parmish Verma

ਮਸ਼ਹੂਰ ਪੰਜਾਬੀ ਗਾਇਕ ਤੇ ਨਿਰਦੇਸ਼ਕ Parmish Verma ਗੋਲੀ ਲੱਗਣ ਨਾਲ ਜ਼ਖ਼ਮੀ

ਗਾਇਕ ਤੇ ਨਿਰਦੇਸ਼ਕ ਪਰਮੀਸ਼ ਵਰਮਾ 'ਤੇ ਹੋਇਆ ਹਮਲਾ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਕਰਵਾਇਆ ਗਿਆ ਦਾਖ਼ਲ ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਕੀਤੀ ਜਾ ਰਹੀ ਜਾਂਚ ਡਾਕਟਰਾਂ ਨੇ ਪਰਮੀਸ਼ ਵਰਮਾ ਦੀ ਹਾਲਤ ਦੱਸੀ ਖ਼ਤਰੇ ਤੋਂ ਬਾਹਰ

ਸਪੋਕਸਮੈਨ ਸਮਾਚਾਰ ਸੇਵਾ

SHARE VIDEO