Himanshi Khurana ‘ਤੇ Shehnaz Gill ਦੀ ਲੜਾਈ 'ਚ Pollywood ਦਾ ਸੱਚ ਆਵੇਗਾ ਸਾਹਮਣੇ

ਸਪੋਕਸਮੈਨ ਸਮਾਚਾਰ ਸੇਵਾ
Published Jan 26, 2019, 3:16 pm IST
Updated Jan 26, 2019, 3:16 pm IST
Himanshi Khurana ‘ਤੇ Shehnaz Gill ਦੀ ਲੜਾਈ 'ਚ Pollywood ਦਾ ਸੱਚ ਆਵੇਗਾ ਸਾਹਮਣੇ
Himanshi Khurana Vs Shehnaz Gill

ਹਿਮਾਂਸ਼ੀ ‘ਤੇ ਸ਼ਹਿਨਾਜ਼ ਦੀ ਲੜਾਈ 'ਚ ਪੋਲੀਵੁੱਡ ਦਾ ਸੱਚ ਆਵੇਗਾ ਸਾਹਮਣੇ

ਪੰਜਾਬੀ ਇੰਡਸਟਰੀ ਨਾਲ ਜੁੜੀਆ ਦੋ ਮਾਡਲਾਂ 'ਚ ਸ਼ਬਦੀ ਜੰਗ

ਹਿਮਾਂਸ਼ੀ ਖੁਰਾਣਾ ਤੇ ਸ਼ਹਿਨਾਜ਼ ਗਿੱਲ ਨੇ ਟੱਪਈਆਂ ਸਾਰੀਆਂ ਹੱਦਾਂ

ਦੋਵਾਂ ਨੇ ਪੇਜ਼ 'ਤੇ ਲਾਇਵ ਹੋ ਕੱਢੀ ਇੱਕ-ਦੂਜੇ ਖਿਲਾਫ਼ ਭੜਾਸ

ਇੰਡਸਟਰੀ ਦਾ ਸੱਚ ਸਾਹਮਣੇ ਆਉਣ 'ਤੇ ਕਈਆਂ ਦੀ ਬਰਬਾਦੀ ਦੀ ਧਮਕੀ

ਲੜਾਈ ਨੇ ਫ਼ਿਲਮ ਇੰਡਸਟਰੀ ਚੋਂ ਉੱਠਦੀਆਂ ਅਵਾਜ਼ਾ ਨੂੰ ਵੀ ਕੀਤਾ ਪੁਖਤਾ

ਹਿਮਾਂਸ਼ੀ ਤੇ ਸ਼ਹਿਨਾਜ਼ ਦੇ ਮੁੱਦੇ 'ਤੇ ਸ਼ੈਰੀ ਮਾਨ ਦਾ ਕਲਿਪ ਵਾਇਰਲ

ਸੋਸ਼ਲ ਮੀਡੀਆ ਦੇ ਮੁੱਖ ਮੰਤਰੀ ਵਲੋਂ ਦੋਵਾਂ ਮਾਡਲਾਂ ਨੂੰ ਨਾ ਲੜਣ ਦੀ ਸਲਾਹ