ਬੱਬੂ ਮਾਨ ਦਾ ਭਗਤੀ ਰਸ ਨਾਲ ਭਰਿਆ ਸ਼ਬਦ ਹੋਇਆ ਰਿਲੀਜ਼
ਬੱਬੂ ਮਾਨ ਦਾ ਭਗਤੀ ਰਸ ਨਾਲ ਭਰਿਆ ਸ਼ਬਦ ਹੋਇਆ ਰਿਲੀਜ਼
"ਤਾਉ ਖਸਮੈ ਮਿਲਨਾ" ਸ਼ਬਦ 'ਚ ਇੱਕ ਮਿਹਨਤੀ ਕਿਸਾਨ ਵੱਜੋਂ ਨਜ਼ਰ ਆ ਰਹੇ ਬੱਬੂ ਮਾਨ
ਹਾਲ ਹੀ 'ਚ ਬਾਮਾ ਅਵਾਰਡ ਨਾਲ ਸਨਮਾਨਤ ਹੋਏ ਸਨ ਬੱਬੂ ਮਾਨ
"ਹੇ ਯੋਲੋ ਅਤੇ ਸਵੈਗ" ਦੇ ਬੈਨਰ ਹੇਠ ਰਿਲੀਜ਼ ਹੋਏ ਸ਼ਬਦ ਨੂੰ ਬੱਬੂ ਮਾਨ ਨੇ ਦਿੱਤਾ ਹੈ ਮਿਊਜ਼ਿਕ