
6 ਫੁੱਟ 8 ਇੰਚ ਲੰਮੇ ਪੰਜਾਬੀ ਗੱਭਰੂ ਨੇ ਮਾਰਿਆ ਮਾਅਰਕਾ, NBA ਨਾਲ ਜੁੜਿਆ ਨਾਂਅ
ਭਾਰਤ ਦਾ ਬਾਸਕਿਟਬਾਲ ਖਿਡਾਰੀ ਅਮਜਿਓਤ ਸਿੰਘ ਚਰਚਾ ਵਿੱਚ
ਐੱਨ.ਬੀ.ਏ. ਜੀ ਲੀਗ ਦੇ ਖਿਡਾਰੀ ਡਰਾਫਟ ਦਾ ਹਿੱਸਾ ਬਣਨ ਦਾ ਮਿਲਿਆ ਮਾਣ
੨੦੧੫ ਤੋਂ ਕੌਮੀ ਬਾਸਕਟਬਾਲ ਟੀਮ ਵਿੱਚ ਖੇਡ ਰਿਹਾ ਹੈ ਅਮਜਿਓਤ
੬ ਫੁੱਟ ੮ ਇੰਚ ਲੰਮਾ ਅਮਜਿਓਤ ਮੁੱਖ ਤੌਰ 'ਤੇ ਖੇਡਦਾ ਹੈ ਫਾਰਵਰਡ ਵਜੋਂ