
ਇਜ਼ਰਾਇਲ ਨੇ ਸਿੱਖਾਂ ਨੂੰ ਦਿੱਤਾ ਅਜਿਹਾ ਸਨਮਾਨ, ਜਿਸ 'ਤੇ ਦੁਨੀਆ ਕਰੇਗੀ ਮਾਣ
ਸਿੱਖਾਂ ਦੀ ਬਹਾਦਰੀ ਨੂੰ ਮਿਲਿਆ ਵਿਦੇਸ਼ੀ ਧਰਤੀ 'ਤੇ ਸਨਮਾਨ
ਇਜ਼ਰਾਇਲ ਨੇ ਜਾਰੀ ਕੀਤਾ ਸਿੱਖਾਂ ਦੀ ਯਾਦ ਵਿੱਚ ਡਾਕ ਟਿਕਟ
ਪਹਿਲੀ ਸੰਸਾਰ ਜੰਗ ਦਾ ਹਿੱਸਾ ਸੀ ਹਾਇਫਾ ਦੀ ਲੜਾਈ
ਸਿੱਖਾਂ ਨੂੰ ਇਸ ਜੰਗ ਵਿੱਚ ਭੇਜਿਆ ਸੀ ਅੰਗਰੇਜ਼ਾਂ ਨੇ