
ਕੈਨੇਡਾ ਦੇ ਰੱਖਿਆ ਮੰਤਰੀ ਸ.ਹਰਜੀਤ ਸਿੰਘ ਸੱਜਣ ਦਾ ਅਰਬ ਦੇਸ਼ਾਂ ਦਾ ਦੌਰਾ
ਕੈਨੇਡਾ ਦੇ ਰੱਖਿਆ ਮੰਤਰੀ ਸ.ਹਰਜੀਤ ਸਿੰਘ ਸੱਜਣ ਦੀ ਅਰਬ ਫੇਰੀ
ਅੱਮਾਨ, ਆਬੂ ਧਾਬੀ ਵਿਖੇ ਕੀਤੀਆਂ ਮਹੱਤਵਪੂਰਨ ਬੈਠਕਾਂ
ਮਿਿਲਟਰੀ ਅਤੇ ਸੁਰੱਖਿਆ ਬਾਰੇ ਅਹਿਮ ਵਿਚਾਰਾਂ ਕੀਤੀਆਂ ਸਾਂਝੀਆਂ
ਆਬੂ ਧਾਬੀ ਵਿਖੇ ਇੱਕ ਸੁਰੱਖਿਆ ਸਮਝੌਤੇ 'ਤੇ ਕੀਤੇ ਹਸਤਾਖਰ