ਟ੍ਰੇਨ 'ਚ ਚਾਹ ਪੀਣ ਵਾਲੇ ਹੋ ਜਾਓ ਸਾਵਧਾਨ! ਦੇਖੋ ਵੀਡੀਓ
Published : May 3, 2018, 4:49 pm IST | Updated : May 3, 2018, 6:20 pm IST
SHARE VIDEO
Be carefull from Tea sellers in Train
Be carefull from Tea sellers in Train

ਟ੍ਰੇਨ 'ਚ ਚਾਹ ਪੀਣ ਵਾਲੇ ਹੋ ਜਾਓ ਸਾਵਧਾਨ! ਦੇਖੋ ਵੀਡੀਓ

ਭਾਰਤੀ ਰੇਲਵੇ 'ਚ ਵੇਚੀ ਜਾਂਦੀ ਚਾਹ ਨੂੰ ਲੈ ਕੇ ਵੱਡਾ ਖੁਲਾਸਾ ਕੈਮਰੇ 'ਚ ਕੈਦ ਹੋਏ ਚਾਹ ਲਈ ਟਾਇਲਟ ਚੋਂ ਪਾਣੀ ਲੈਂਦੇ ਵਿਅਕਤੀ ਵਿਅਕਤੀ ਟਾਇਲਟ ਦੇ ਪਾਣੀ ਦਾ ਇਸਤੇਮਾਲ ਕਰ ਵੇਚਦੇ ਸੀ ਚਾਹ ਰੇਲਵੇ ਨੇ ਠੇਕੇਦਾਰ ਨੂੰ ਲਗਾਇਆ 1 ਲੱਖ ਰੁਪਏ ਦਾ ਜੁਰਮਾਨਾ

ਸਪੋਕਸਮੈਨ ਸਮਾਚਾਰ ਸੇਵਾ

SHARE VIDEO