ਹੁਣ ਮਨਜਿੰਦਰ ਸਿਰਸਾ ਦਾ ਕੁਟਾਪਾ, ਲੱਥੀ ਪੱਗ! ਦਿੱਲੀ ਵਿਧਾਨ ਸਭਾ ’ਚੋਂ ਮਾਰਸ਼ਲਾਂ ਨੇ ਕੱਢਿਆ ਬਾਹਰ
Published : Jan 4, 2019, 3:27 pm IST | Updated : Jan 4, 2019, 3:27 pm IST
SHARE VIDEO
Manjider Singh Sirsa thrown out from Parliament
Manjider Singh Sirsa thrown out from Parliament

ਹੁਣ ਮਨਜਿੰਦਰ ਸਿਰਸਾ ਦਾ ਕੁਟਾਪਾ, ਲੱਥੀ ਪੱਗ! ਦਿੱਲੀ ਵਿਧਾਨ ਸਭਾ ’ਚੋਂ ਮਾਰਸ਼ਲਾਂ ਨੇ ਕੱਢਿਆ ਬਾਹਰ

ਹੁਣ ਮਨਜਿੰਦਰ ਸਿਰਸਾ ਦਾ ਕੁਟਾਪਾ, ਲੱਥੀ ਪੱਗ! ਦਿੱਲੀ ਵਿਧਾਨ ਸਭਾ ’ਚੋਂ ਮਾਰਸ਼ਲਾਂ ਨੇ ਕੱਢਿਆ ਬਾਹਰ

ਸਿਰਸਾ ਨੇ ਕੁੱਟਮਾਰ ਅਤੇ ਪੱਗ ਉਤਾਰਨ ਦੇ ਲਗਾਏ ਦੋਸ਼

ਵਿਧਾਨ ਸਭਾ ਤੋਂ ਬਾਹਰ ਆ ਕੇ ਸਪੀਕਰ ’ਤੇ ਮੜ੍ਹੇ ਇਲਜ਼ਾਮ

ਸਦਨ ਮੁਅੱਤਲ ਦੌਰਾਨ ਮੈਨੂੰ ਕੱਢਿਆ ਗਿਆ ਬਾਹਰ

ਸਿਰਸਾ ਨੇ ਟਵੀਟ ਕਰਕੇ ਬਿਆਨ ਕੀਤਾ ਦੁੱਖ

ਸਪੋਕਸਮੈਨ ਸਮਾਚਾਰ ਸੇਵਾ

SHARE VIDEO