
ਹੁਣ ਇਸ ਕੰਮ ਲਈ ਵਾਹ-ਵਾਈ ਖੱਟਣਗੇ chief minister Arvind Kejriwal
ਦਿੱਲੀ ਸਰਕਾਰ ਆਪਣੇ ਅਧਿਆਪਕਾਂ ਨੂੰ ਚੰਗੀ ਟ੍ਰੇਨਿੰਗ ਦੇਣ ਲਈ ਹਮੇਸ਼ਾ ਲਈ ਸਮਰਪਿਤ ਹੈ... ਸਰਕਾਰੀ ਸਕੂਲਾਂ ਵਿਚ ਪੜਦੇ ਬੱਚਿਆਂ ਦੀ ਸਿੱਖਿਆ ਨੂੰ ਲੈ ਕੇ ਕਾਫ਼ੀ ਗੰਭੀਰ ਹੈ ਦਿੱਲੀ ਦੀ ਸਰਕਾਰ 400 ਸਰਕਾਰੀ ਸਕੂਲਾਂ ਦੇ ਅਧਿਆਪਕ ਵਿਸ਼ਵ ਪੱਧਰ ਦੀ ਸੰਸਥਾ ਤੋਂ ਟ੍ਰੇਨਿੰਗ ਲੈਣ ਲਈ ਸਿੰਗਾਪੁਰ ਜਾਣਗੇ ਪਿਛਲੇ ਸਾਲ ਸਰਕਾਰੀ ਸਕੂਲਾਂ ਦੇ 200 ਅਧਿਆਪਕਾਂ ਸਿੰਗਾਪੁਰ ਤੋਂ ਲੈ ਚੁਕੇ ਹਨ ਟ੍ਰੇਨਿੰਗ ਹੁਣ ਇਸ ਕੰਮ ਲਈ ਵਾਹ-ਵਾਈ ਖੱਟਣਗੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ