
ਗ਼ਲਤੀ ਸੁਧਾਰਨ ਦੀ ਬਜਾਇ ਹਸਦਿਆਂ ਕਿਹਾ 'ਇੱਧਰ ਉੱਧਰ ਚੱਲੇਗਾ'
ਆਰ.ਐਸ.ਐਸ. ਦੇ ਰਾਸ਼ਟਰੀ ਸਿੱਖ ਸੰਗਤ ਦਾ ਦਿੱਲੀ ਵਿਖੇ ਹੋਇਆ ਸਮਾਗਮ
ਸਮਾਗਮ ਵਿੱਚ ਸਿੱਖੀ ਸਿਧਾਂਤਾਂ ਨੂੰ ਖੋਰਾ ਸਿੱਧੇ ਤੌਰ 'ਤੇ ਲਾਉਣ ਦੀ ਸ਼ੁਰੂਆਤ
ਸਟੇਜ 'ਤੇ ਭਾਸ਼ਣ ਦੌਰਾਨ ਰਾਜਨਾਥ ਸਿੰਘ ਨੇ ਗੁਰ ਫਤਿਹ ਦਾ ਕੀਤਾ ਨਿਰਾਦਰ
ਗ਼ਲਤੀ ਸੁਧਾਰਨ ਦੀ ਬਜਾਇ ਹਸਦਿਆਂ ਕਿਹਾ 'ਇੱਧਰ ਉੱਧਰ ਚੱਲੇਗਾ'
ਸਟੇਜ 'ਤੇ ਪਿੱਛੇ ਖੜ੍ਹੇ ਨਕਲੀ ਸਿੱਖਾਂ ਨੇ ਵੀ ਸਿਰਫ਼ ਹੱਸ ਕੇ ਸਾਰ ਦਿੱਤਾ