ਜੇਕਰ ਬਾਹੂਬਲੀ ਦੇ ਮਹਿਲ ਦੀ ਸੈਰ ਕਰਨੀ ਹੈ ਤਾਂ ਇੱਥੇ ਆਓ ਜਨਾਬ!
Published : Sep 28, 2017, 8:51 pm IST | Updated : Sep 28, 2017, 3:21 pm IST
SHARE VIDEO

ਜੇਕਰ ਬਾਹੂਬਲੀ ਦੇ ਮਹਿਲ ਦੀ ਸੈਰ ਕਰਨੀ ਹੈ ਤਾਂ ਇੱਥੇ ਆਓ ਜਨਾਬ!

ਭਾਰਤੀ ਫਿਲਮ ਇੰਡਸਟਰੀ ਦੀ ਸਭ ਤੋਂ ਵੱਡੀ ਫਿਲਮ ਹੈ ਬਾਹੂਬਲੀ ਬਾਹੂਬਲੀ ਕਹਾਣੀ ਹੈ ਮਾਹੇਸ਼ਮਤੀ ਰਾਜ ਘਰਾਣੇ ਦੇ ਮਹਾਰਾਜੇ ਦੀ ਮਾਹੇਸ਼ਮਤੀ ਸਮਰਾਜ ਦੇ ਮਹਿਲ ਵਰਗਾ ਬਣਾਇਆ ਗਿਆ ਹੈ ਪੰਡਾਲ ਕੋਲਕਾਤਾ ਵਿੱਚ ਦੁਰਗਾ ਪੂਜਾ ਲਈ ਬਣਾਇਆ ਗਿਆ ਹੈ ਮਾਹੇਸ਼ਮਤੀ ਪੰਡਾਲ ਇੰਟਰਨੈਟ 'ਤੇ ਵਾਇਰਲ ਹੋ ਰਿਹਾ ਹੈ ਪੰਡਾਲ ਦਾ ਵੀਡੀਓ

SHARE VIDEO