ਮੋਦੀ ਦੇ ਵੋਟਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੇ ਕਿਸਾਨ ਡੁਬੋਏ
Published : Oct 6, 2017, 8:17 pm IST | Updated : Oct 6, 2017, 2:47 pm IST
SHARE VIDEO

ਮੋਦੀ ਦੇ ਵੋਟਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੇ ਕਿਸਾਨ ਡੁਬੋਏ

ਮੋਦੀ ਦੇ ਵੋਟਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੇ ਕਿਸਾਨ ਡੁਬੋਏ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਨੂੰ ਸੁਪਰੀਮ ਕੋਰਟ ਦਾ ਵੱਡਾ ਝਟਕਾ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਨੇ ਦਾਇਰ ਕੀਤੀ ਸੀ ਪਟੀਸ਼ਨ ਐਸੋਸੀਏਸ਼ਨ ਕਰੇਗੀ ਫੇਰ ਤੋਂ ਪਟੀਸ਼ਨ ਦਾਇਰ ਕਿਸਾਨਾਂ ਦੀ ਸਵਾਮੀਨਾਥਨ ਕਮੀਸ਼ਨ ਨੂੰ ਲਾਗੂ ਕਰਨ ਦੀ ਸੀ ਮੰਗ

SHARE VIDEO