ਨੋਟਬੰਦੀ ਨੇ ਕਿਵੇਂ ਉਜਾੜਿਆ ਉਦਯੋਗਿਕ ਖੇਤਰ, ਤੱਥ ਆਧਾਰਿਤ ਸੱਚਾਈਆਂ
Published : Sep 21, 2017, 7:40 pm IST | Updated : Sep 21, 2017, 2:10 pm IST
SHARE VIDEO

ਨੋਟਬੰਦੀ ਨੇ ਕਿਵੇਂ ਉਜਾੜਿਆ ਉਦਯੋਗਿਕ ਖੇਤਰ, ਤੱਥ ਆਧਾਰਿਤ ਸੱਚਾਈਆਂ

ਨੋਟਬੰਦੀ ਨੇ ਕਿਵੇਂ ਉਜਾੜਿਆ ਉਦਯੋਗਿਕ ਖੇਤਰ, ਤੱਥ ਆਧਾਰਿਤ ਸੱਚਾਈਆਂ ਭਾਜਪਾ ਦੀ ਮੋਦੀ ਸਰਕਾਰ ਵੱਲੋਂ ਨੋਟਬੰਦੀ ਆਜ਼ਾਦ ਭਾਰਤ ਦਾ ਦੇਸ਼ ਹਿਤ ਵਿੱਚ ਸਭ ਤੋਂ ਵੱਡਾ ਫੈਸਲਾ ਕਰਾਰ ਦਿੱਤਾ ਗਿਆ ਸੀ। ਨੋਟਬੰਦੀ ਤੋਂ ਬਾਅਦ ਹੁਣ ਤੱਕ ਵੀ ਦੇਸ਼ ਦੀ ਆਰਥਿਕਤਾ ਦੇ ਨਵ ਨਿਰਮਾਣ ਅਤੇ ਹਰ ਆਮ ਨਾਗਰਿਕ ਨਾਲ ਜੁੜੇ ਸਰੋਕਾਰਾਂ ਦੀ ਬਿਹਤਰੀ ਦੇ ਦਾਅਵੇ ਕੀਤੇ ਗਏ ਹਨ। ਪਰ ਜ਼ਮੀਨੀ ਹਕੀਕਤਾਂ ਸਰਕਾਰ ਦੇ ਦਾਅਵਿਆਂ ਤੋਂ ਕੋਹਾਂ ਦੂਰ ਹਨ। ੩੦੦੦ ਸਿੱਧੇ ਤੌਰ 'ਤੇ ਅਤੇ ੭੦,੦੦੦ ਅਸਿੱਧੇ ਤੌਰ 'ਤੇ ਜੁੜੇ ਹੋਏ ਮੈਂਬਰਾਂ ਦੀ ਉਦਯੋਗਿਕ ਖੇਤਰ ਦੀ ਜਥੇਬੰਦੀ ਆਲ ਇੰਡੀਆ ਮੈਨੂਫੈਕਚਰਰਜ਼ ਆਰਗੇਨਾਈਜ਼ੇਸ਼ਨ ਦੇ ਸਰਵੇ ਅਨੁਸਾਰ ਇਸ ਨਾਲ ਲਗਭੱਗ ਸਾਰੇ ਹੀ ਉਦਯੋਗਿਕ ਵਰਗਾਂ ਨੂੰ ਧੱਕਾ ਲੱਗਿਆ ਸੀ ਅਤੇ ਛੋਟੇ ਅਤੇ ਮੱਧ ਦਰਜੇ ਦੇ ਉਦਯੋਗਾਂ 'ਤੇ ਸਭ ਤੋਂ ਮਾੜਾ ਅਸਰ ਹੋਇਆ ਸੀ।

SHARE VIDEO