ਪੈਸੇ ਮੰਗਣ 'ਤੇ ਭੈਣ ਤੇ ਵੀਰ ਨੇ ਗਰਮ ਤੇਲ ਦੀ ਕੜਾਹੀ ਮੋਮੋਜ਼ ਵਾਲ਼ੇ ਦਾ ਕੀਤਾ ਬੁਰਾ ਹਾਲ
ਪੈਸੇ ਮੰਗਣ 'ਤੇ ਭੈਣ ਤੇ ਵੀਰ ਨੇ ਗਰਮ ਤੇਲ ਦੀ ਕੜਾਹੀ ਮੋਮੋਜ਼ ਵਾਲ਼ੇ ਦਾ ਕੀਤਾ ਬੁਰਾ ਹਾਲ
ਮੋਮਜ਼ ਦੇ ਪੈਸੇ ਮੰਗਣ 'ਤੇ ਦੁਕਾਨਦਾਰ 'ਤੇ ਉਲਟਾਈ ਗਰਮ ਤੇਲ ਦੀ ਕੜਾਹੀ
ਮੋਮਜ਼ ਖਾਣ ਆਇਆ ਵਿਅਕਤੀ ਤੇ ਉਸਦੀ ਭੈਣ ਨੇ ਦਿੱਤਾ ਘਟਨਾ ਨੂੰ ਅੰਜਾਮ
ਤੇਲ ਪਾਉਣ ਤੋਂ ਬਾਅਦ ਹੋਏ ਦੁਕਾਨ 'ਚੋਂ ਫ਼ਰਾਰ
ਮੌਕੇ ਤੇ ਪਹੁੰਚੀ ਪੁਲਿਸ ਨੇ ਪੀੜਿਤ ਬੁ ਕਰਵਾਇਆ ਹਸਪਤਾਲ ਭਰਤੀ