
ਤੁਸੀ ਵੀ ਸੁਣੋ, ਗੋਲੀ ਲੱਗਣ ਤੋਂ ਬਾਅਦ ਵੀ ਸਭ ਦੀ ਸੁਰੱਖਿਅਤ ਲਈ ਦੇ ਰਿਹਾ ਹਦਾਇਤਾਂ
ਦੇਸ਼ ਲਈ ਲੜ੍ਹ ਰਹੇ ਮੇਜਰ ਪ੍ਰਫੁੱਲ ਦੇ ਆਖ਼ਰੀ ਬੋਲਾਂ ਦਾ ਵੀਡੀਓ ਆਇਆ ਸਾਹਮਣੇ
ਗੋਲੀ ਲੱਗਣ ਤੋਂ ਬਾਅਦ ਵੀ ਸਭ ਦੀ ਸੁਰੱਖਿਅਤ ਲਈ ਦੇ ਰਿਹਾ ਹਦਾਇਤਾਂ
ਇਸ ਜਵਾਨ ਦੀ ਬਹਾਦਰੀ ਦੇ ਜਜ਼ਬੇ ਨੂੰ ਸਪੋਕਸਮੈਨ ਦੀ ਟੀਮ ਦਾ ਸਲਾਮ
ਖ਼ੁਦ ਦੇ ਚਲ ਰਹੇ ਨੇ ਆਖ਼ਰੀ ਸਾਹ, ਫੇਰ ਵੀ ਹੋ ਰਹੀ ਦੇਸ਼ ਦੀ ਸੁਰੱਖਿਆ ਦੀ ਚਿੰਤਾ