ਸੁਖਬੀਰ ਬਾਦਲ ਨੇ ਮੁੱਖ ਮੰਤਰੀ ਨੂੰ ਦਿੱਤਾ 3 ਦਿਨ ਦਾ ਸਮਾਂ, ਸਿਲੇਬਸ ਬਦਲੋ ਨਹੀਂ ਤਾਂ..
Published : May 2, 2018, 1:39 pm IST | Updated : May 2, 2018, 3:18 pm IST
SHARE VIDEO
Sukhbir Badal gives 3 days time to CM
Sukhbir Badal gives 3 days time to CM

ਸੁਖਬੀਰ ਬਾਦਲ ਨੇ ਮੁੱਖ ਮੰਤਰੀ ਨੂੰ ਦਿੱਤਾ 3 ਦਿਨ ਦਾ ਸਮਾਂ, ਸਿਲੇਬਸ ਬਦਲੋ ਨਹੀਂ ਤਾਂ..

ਚੰਡੀਗੜ੍ਹ 'ਚ ਹੋਈ ਅਕਾਲੀ ਦਲ ਦੀ ਬੈਠਕ 12ਵੀਂ ਦੇ ਸਿਲੇਬਸ ਚੋਂ ਸਿੱਖ ਇਤਿਹਾਸ ਕੱਟਣ 'ਤੇ ਬੋਲੇ ਬਾਦਲ ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਦੀ ਕੀਤੀ ਨਿੰਦਾ ਸਿਲੇਬਸ ਬਦਲਣ ਲਈ ਅਕਾਲੀ ਦਲ ਨੇ ਦਿੱਤਾ 3 ਦਿਨ ਦਾ ਸਮਾਂ

ਸਪੋਕਸਮੈਨ ਸਮਾਚਾਰ ਸੇਵਾ

SHARE VIDEO