
ਕਾਂਗਰਸੀ ਨੇਤਾ ਵਲੋਂ ਵਿਆਹ 'ਚ ਫਾਇਰਿੰਗ ਕਰਦੇ ਦੀ ਵੀਡੀਓ ਵਾਇਰਲ
ਕਾਂਗਰਸੀ ਨੇਤਾ ਨੇ ਕਾਨੂੰਨ ਦੇ ਨਿਯਮਾਂ ਦੀ ਉਡਾਈਆਂ ਧੱਜੀਆਂ
ਵਿਆਹ ਸਮਾਗਮ 'ਚ ਗੁਰਪ੍ਰੀਤ ਸਿੰਘ ਲਾਲੀ ਨੇ ਕੀਤੀ ਫਾਇਰਿੰਗ
ਸਰਹੰਦ ਦੇ ਵਾਰਡ ਨੰ.10 ਤੋਂ ਕੌਂਸਲਰ ਹਨ ਗੁਰਪ੍ਰੀਤ ਸਿੰਘ ਲਾਲੀ
ਵੀਡੀਓ ਸੋਸ਼ਲ ਮੀਡੀਆ 'ਤੇ ਹੋ ਰਿਹਾ ਹੈ ਤੇਜ਼ੀ ਨਾਲ ਵਾਇਰਲ