
ਜੰਮੂ ਕਸ਼ਮੀਰ ਜਾਣ ਤੋਂ ਰੋਕਣ 'ਤੇ ਸਿਮਰਨਜੀਤ ਮਾਨ ਦਾ ਗੁੱਸਾ ਸਿਰ ਚੜ੍ਹ ਬੋਲਿਆ
ਜੰਮੂ ਕਸ਼ਮੀਰ ਜਾਣ ਤੋਂ ਰੋਕਣ 'ਤੇ ਸਿਮਰਨਜੀਤ ਮਾਨ ਦਾ ਗੁੱਸਾ ਸਿਰ ਚੜ੍ਹ ਬੋਲਿਆ, ਸਿਮਰਨਜੀਤ ਮਾਨ ਨੂੰ ਜੰਮੂ-ਕਸ਼ਮੀਰ ਜਾਣੋਂ ਰੋਕਿਆ
ਸਥਾਨਕ ਪੁਲਿਸ ਨੇ ਰਸਤੇ ਵਿਚ ਹੀ ਰੋਕਿਆ ਕਾਫ਼ਲਾ. ਮਾਨ ਅਤੇ ਸਾਥੀਆਂ ਨੇ ਲਾਇਆ ਧੱਕੇਸ਼ਾਹੀ ਦਾ ਦੋਸ਼, ਸਿੱਖਾਂ ਦੀ ਆਜ਼ਾਦੀ ਖੋਹਣ ਦਾ ਲਗਾਇਆ ਇਲਜ਼ਾਮ