
ਅਤਿਵਾਦੀਆਂ ਨਾਲ ਮਿਲਿਆ ਹੋਇਐ ਜੇਲ੍ਹ ਪ੍ਰਸ਼ਾਸਨ : ਨਿਸ਼ਾਂਤ ਸ਼ਰਮਾ
ਅਤਿਵਾਦੀਆਂ ਨਾਲ ਮਿਲਿਆ ਹੋਇਐ ਜੇਲ੍ਹ ਪ੍ਰਸ਼ਾਸਨ : ਨਿਸ਼ਾਂਤ ਸ਼ਰਮਾ ਸ਼ਿਵ ਸੈਨਾ ਹਿੰਦ ਦਾ ਪ੍ਰਧਾਨ ਨਿਸ਼ਾਂਤ ਸ਼ਰਮਾ ਜੇਲ੍ਹ ਤੋਂ ਆਇਆ ਬਾਹਰ ਜੇਲ੍ਹ 'ਚ ਅਤਿਵਾਦੀਆਂ ਵਲੋਂ ਕੀਤੀ ਕੁੱਟਮਾਰ ਦੀ ਸੁਣਾਈ ਹੱਡਬੀਤੀ ਜੇਲ੍ਹ ਪ੍ਰਸ਼ਾਸਨ 'ਤੇ ਅਤਿਵਾਦੀਆਂ ਨਾਲ ਮਿਲੇ ਹੋਣ ਦਾ ਲਾਇਆ ਦੋਸ਼ ਤਿਹਾੜ ਜੇਲ੍ਹ 'ਚ ਸ਼ਿਫਟ ਕੀਤੇ ਜਾਣ ਪੰਜਾਬ ਦੇ ਸਾਰੇ ਅਤਿਵਾਦੀ ਕਿਹਾ ਖਾਣੇ ‘ਚ ਜ਼ਹਿਰ ਪਾ ਜਾਨੋਂ ਮਾਰਨ ਦੀ ਕੀਤੀ ਗਈ ਸੀ ਕੋਸ਼ਿਸ਼ ਪੁਲਿਸ ਪ੍ਰਸ਼ਾਸਨ 'ਤੇ ਲਾਏ ਗੰਭੀਰ ਇਲਜ਼ਾਮ, ਕਾਰਵਾਈ ਦੀ ਕੀਤੀ ਮੰਗ