
ਆਰਐਸਐਸ ਨੇਤਾ ਸੁਬਰਮਨੀਅਮ ਸਵਾਮੀ ਦਾ ਭਿੰਡਰਾਂਵਾਲਿਆਂ 'ਤੇ ਵਿਵਾਦਤ ਬਿਆਨ
ਸੁਬਰਮਨੀਅਮ ਸਵਾਮੀ ਦਾ ਭਿੰਡਰਾਂਵਾਲਿਆਂ 'ਤੇ ਵਿਵਾਦਤ ਬਿਆਨ ਭਿੰਡਰਾਂਵਾਲਿਆਂ ਨੂੰ ਸੁਬਰਮਨੀਅਮ ਸਵਾਮੀ ਨੇ ਦਸਿਆ ਅਪਣਾ ਮਿੱਤਰ ਕਿਹਾ-ਕੋਈ ਅੱਤਵਾਦੀ ਨਹੀਂ ਸਨ ਜਰਨੈਲ ਸਿੰਘ ਭਿੰਡਰਾਂ ਵਾਲੇ ਕਾਂਗਰਸ ਵਲੋਂ ਸਵਾਮੀ 'ਤੇ ਅੱਤਵਾਦ ਦੀ ਚਿੰਡਾਰੀ ਭੜਕਾਉਣ ਦਾ ਦੋਸ਼