
ਲੱਚਰ ਗਾਇਕੀ ਨੂੰ ਠੱਲ੍ਹ ਪਾਉਣ ਲਈ ਪੁਲਿਸ ਲਵੇਗੀ ਸਰਤਾਜ ਦੀ ਸੂਫ਼ੀ ਗਾਇਕੀ ਦਾ ਸਹਾਰਾ
ਲੱਚਰ ਗਾਇਕੀ ਨੂੰ ਠੱਲ੍ਹ ਪਾਉਣ ਲਈ ਅੰਮ੍ਰਿਤਸਰ ਪੁਲਿਸ ਦੀ ਪਹਿਲਕਦਮੀ 19 ਮਈ ਨੂੰ ਸ਼ਹਿਰ 'ਚ ਕਰਵਾਇਆ ਜਾਵੇਗਾ ਵੱਡਾ 'ਕਲੀਨ ਸਿੰਗਿੰਗ' ਸ਼ੋਅ ਸੂਫ਼ੀ ਗਾਇਕ ਸਤਿੰਦਰ ਸਰਤਾਜ ਕਰਨਗੇ ਅਪਣੇ ਫ਼ਨ ਦਾ ਮੁਜ਼ਾਹਰਾ ਪੁਲਿਸ ਵਲੋਂ ਗਾਇਕਾਂ ਨਾਲ ਵੀ ਕੀਤੀਆਂ ਜਾ ਰਹੀਆਂ ਨੇ ਮੀਟਿੰਗਾਂ