84 ਸਿੱਖ ਨਸਲਕੁਸ਼ੀ ਦੇ ਮੁਲਜ਼ਮ ਨੂੰ ਗੁਰਦੁਆਰਾ ਬੰਦੀ ਛੋੜ 'ਚ ਸਿਰੋਪਾਓ ਭੇਂਟ
Published : Dec 2, 2018, 5:47 pm IST | Updated : Dec 2, 2018, 6:07 pm IST
SHARE VIDEO
Accused of Sikh genocide '84 honored by Siropa
Accused of Sikh genocide '84 honored by Siropa

84 ਸਿੱਖ ਨਸਲਕੁਸ਼ੀ ਦੇ ਮੁਲਜ਼ਮ ਨੂੰ ਗੁਰਦੁਆਰਾ ਬੰਦੀ ਛੋੜ 'ਚ ਸਿਰੋਪਾਓ ਭੇਂਟ

84 ਸਿੱਖ ਨਸਲਕੁਸ਼ੀ ਦੇ ਮੁਲਜ਼ਮ ਨੂੰ ਗੁਰਦੁਆਰਾ ਬੰਦੀ ਛੋੜ 'ਚ ਸਿਰੋਪਾਓ ਭੇਂਟ ਮੱਧ ਪ੍ਰਦੇਸ਼ ਦੇ ਸਿੱਖਾਂ ਨੇ '84 ਦੇ ਮੁਲਜ਼ਮ ਨੂੰ ਦਿਤਾ ਸਿਰੋਪਾਓ ਗੁਰਦੁਆਰਾ ਬੰਦੀ ਛੋੜ 'ਚ ਕਮਲਨਾਥ ਨੂੰ ਕੀਤਾ ਸਨਮਾਨਿਤ ਰਾਹੁਲ ਗਾਂਧੀ ਨਾਲ ਪੁੱਜੇ ਸਨ ਕਈ ਸਥਾਨਕ ਕਾਂਗਰਸੀ ਨੇਤਾ ਗੁਰਦੁਆਰਾ ਰਕਾਬਗੰਜ 'ਤੇ ਹਮਲੇ 'ਚ ਮੁਲਜ਼ਮ ਹੈ ਕਮਲਨਾਥ

ਸਪੋਕਸਮੈਨ ਸਮਾਚਾਰ ਸੇਵਾ

SHARE VIDEO