ਅਕਾਲੀ ਦਲ ਦੇ ਬਾਗੀ ਆਗੂਆਂ ਨੇ ਸ੍ਰੀ ਦਰਬਾਰ ਸਾਹਿਬ ਪਹੁੰਚਕੇ ਬਖਸ਼ਾਈ ਭੁੱਲ
ਅਕਾਲੀ ਦਲ ਦੇ ਬਾਗੀ ਆਗੂਆਂ ਨੇ ਸ੍ਰੀ ਦਰਬਾਰ ਸਾਹਿਬ ਪਹੁੰਚਕੇ ਬਖਸ਼ਾਈ ਭੁੱਲ ਸ੍ਰੋਮਣੀ ਅਕਾਲੀ ਦਲ ਦੇ ਬਾਗੀ ਆਗੂ ਪਹੁੰਚੇ ਸ੍ਰੀ ਦਰਬਾਰ ਸਾਹਿਬ ਗੁਰੂ ਅੱਗੇ ਨਤਮਸਤਕ ਹੋ ਕੇ ਬਖ਼ਸ਼ਾਈ ਭੁੱਲ: ਟਕਾਸਲੀ ਆਗੂ ਕਿਹਾ ਬਖਸ਼ਾਈ ਭੁੱਲ ਤੇ ਪੰਥ ਦੀ ਚੜ੍ਹਦੀ ਕਲਾ ਦੀ ਕੀਤੀ ਅਰਦਾਸ ਸ੍ਰੋਮਣੀ ਅਕਾਲੀ ਦਲ ਤੋਂ ਚੱਲ ਰਹੇ ਨੇ ਖਫ਼ਾ, ਰੈਲੀ ਦਾ ਵੀ ਕੀਤਾ ਸੀ ਬਾਈਕਾਟ