
ਹੁਣ ਪੰਜਾਬ ਸਰਕਾਰ ਭਰੇਗੀ 1.2 ਲੱਖ ਖਾਲੀ ਸਰਕਾਰੀ ਅਸਾਮੀਆਂ
ਹੁਣ ਪੰਜਾਬ ਸਰਕਾਰ ਭਰੇਗੀ ਖਾਲੀ ਸਰਕਾਰੀ ਅਸਾਮੀਆਂ
1.2 ਲੱਖ ਅਸਾਮੀਆਂ ਨੂੰ ਪੜਾਅਵਾਰ ਤਰੀਕੇ ਨਾਲ ਭਰਨ ਦੇ ਨਿਰਦੇਸ਼ ਜਾਰੀ
ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਚਲਾਉਣ ਲਈ 5 ਕਰੋੜ ਹੋਣਗੇ ਜਾਰੀ
ਕੈਪਟਨ ਨੇ ਮੁੱਖ ਸਕੱਤਰ ਨੂੰ ਰੂਪ-ਰੇਖਾ ਤਿਆਰ ਕਰਨ ਲਈ ਆਖਿਆ