
ਅਕਾਲ ਤਖ਼ਤ ਦੇ ਜਥੇਦਾਰ ਦੀ ਜਲਦ ਹੋ ਸਕਦੀ ਛੁੱਟੀ
ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਜ਼ਲਦ ਅਹੁਦੇ ਤੋਂ ਕੀਤਾ ਜਾਂ ਸਕਦਾ ਹੈ ਲਾਂਭੇ ਗਿਆਨੀ ਗੁਰਬਚਨ ਸਿੰਘ ਨੂੰ ਜ਼ਲਦ ਅਹੁਦੇ ਤੋਂ ਕੀਤਾ ਜਾ ਸਕਦਾ ਹੈ ਫ਼ਾਰਗ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਜਥੇਦਾਰ ਲਈ ਆਕਲੀ ਦਲ ਵੱਲੋਂ ਭਾਲ ਸ਼ੁਰੂ ਸੀਨੀਅਰ ਅਕਾਲੀ ਲੀਡਰਸ਼ਿਪ ਵੱਲੋਂ ਜਥੇਦਾਰ ਦੇ ਅਹੁਦੇ ਲਈ ਸੁਝਾਏ ਗਏ ਨਾਮ ਗਿਆਨੀ ਗੁਰਬਚਨ ਸਿੰਘ ਨੇ ਵੀ ਅਹੁਦਾ ਛੱਡਣ ਦਾ ਦਿੱਤਾ ਇਸ਼ਾਰਾ