
ਅਕਾਲੀ ਦਲ ਤੋਂ ਅਸਤੀਫਾ ਦੇਣ ਮਗਰੋਂ ਸਿੱਧੇ ਕੈਪਟਨ ਨੂੰ ਮਿਲੇ ਢੀਂਡਸਾ
ਅਕਾਲੀ ਦਲ ਤੋਂ ਅਸਤੀਫਾ ਦੇਣ ਮਗਰੋਂ ਸਿੱਧੇ ਕੈਪਟਨ ਨੂੰ ਮਿਲੇ ਢੀਂਡਸਾ ਕੈਪਟਨ ਤੇ ਸਿੱਧੂ ਨਾਲ ਸਟੇਜ ‘ਤੇ ਨਜ਼ਰ ਆਏ ਸੁਖਦੇਵ ਢੀਂਡਸਾ ਢੀਂਡਸਾ ਤੇ ਕਾਂਗਰਸੀ ਆਗੂਆਂ ਨੇ ਇਕੋ ਮੰਚ ਕੀਤਾ ਸਾਂਝਾ ਕਾਮਨਵੈਲਥ ਅਤੇ ਏਸ਼ੀਆ ਖੇਡਾਂ ਦੇ ਖਿਡਾਰੀਆਂ ਨੂੰ ਕੀਤਾ ਸਨਮਾਨਤ ਅਕਾਲੀ ਦਲ ਤੋਂ ਅਸਤੀਫਾ ਦੇਣ ਬਾਰੇ ਨਹੀਂ ਕੀਤੀ ਕੋਈ ਗੱਲ ਸਪੋਕੇਸਮੈਨ ਦੇ ਬਾਈਕਾਟ ਦੇ ਸਵਾਲ ਤੋਂ ਬਚਦੇ ਨਜ਼ਰ ਆਏ ਢੀਂਡਸਾ