
ਪੰਜਾਬ 'ਚ ਹੁਣ ਨਹੀਂ ਵਿਕੇਗਾ ਤੰਬਾਕੂ, ਲੱਗੀ ਰੋਕ
ਪੰਜਾਬ 'ਚ ਹੁਣ ਨਹੀਂ ਵਿਕੇਗਾ ਤੰਬਾਕੂ, ਲੱਗੀ ਰੋਕ | Tobacco Ban in Punjab ਪੰਜਾਬ 'ਚ ਤੰਬਾਕੂ ਤੇ ਇਸ ਤੋਂ ਬਣੇ ਉਤਪਾਦਾਂ ਦੀ ਵਿਕਰੀ 'ਤੇ ਰੋਕ ਗੁਟਕਾ, ਪਾਨ ਮਸਾਲਾ, ਤੰਬਾਕੂ ਤੇ ਨਿਕੋਟਿਨ ਤੇ ਇਨ੍ਹਾਂ ਤੋਂ ਤਿਆਰ ਵਸਤੂਆਂ 'ਤੇ ਬੈਨ ਪੰਜਾਬ 'ਚ ਇੱਕ ਸਾਲ ਤੱਕ ਨਹੀਂ ਹੋ ਸਕੇਗੀ ਇਨ੍ਹਾਂ ਉਤਪਾਦਾਂ ਦੀ ਵਿਕਰੀ ਪੰਜਾਬ ਸਰਕਾਰ ਨੇ 9 ਅਕਤੂਬਰ, 2018 ਨੂੰ ਜਾਰੀ ਕੀਤਾ ਨੋਟੀਫਿਕੇਸ਼ਨ