
ਜਾਣੋ, ਕਿਵੇਂ ਵਾਪਰਿਆ ਸੀ ਬਰਗਾੜੀ ਕਾਂਡ?
ਜਾਣੋ, ਕਿਵੇਂ ਵਾਪਰਿਆ ਸੀ ਬਰਗਾੜੀ ਕਾਂਡ? ਬਰਗਾੜੀ ਕਾਂਡ : ਪੰਜਾਬ ਦੇ ਇਤਿਹਾਸ ਦਾ ਮੰਦਭਾਗਾ ਦਿਨ 14 ਅਕਤੂਬਰ 2015 ਨੂੰ ਵਾਪਰਿਆ ਸੀ ਬਰਗਾੜੀ ਕਾਂਡ ਬਹਿਬਲ ਕਲਾਂ ਗੋਲੀਬਾਰੀ 'ਚ ਦੋ ਸਿੱਖ ਹੋਏ ਸਨ ਸ਼ਹੀਦ ਅਕਾਲੀ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਬਣੀ ਵੱਡਾ ਕਾਰਨ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਅੱਜ ਵੀ ਸਿੱਖ ਮਨਾਂ 'ਚ ਰੋਸ