12 ਹਜ਼ਾਰ ਅਫਗਾਨੀਆਂ ਮੁਕਾਬਲੇ 21 ਸਿੱਖ - ਜਾਣੋ ਸਾਰਾਗੜ੍ਹੀ ਦਾ ਮਾਣਮੱਤਾ ਇਤਿਹਾਸ
Published : Sep 12, 2017, 10:06 pm IST | Updated : Sep 12, 2017, 4:36 pm IST
SHARE VIDEO

12 ਹਜ਼ਾਰ ਅਫਗਾਨੀਆਂ ਮੁਕਾਬਲੇ 21 ਸਿੱਖ - ਜਾਣੋ ਸਾਰਾਗੜ੍ਹੀ ਦਾ ਮਾਣਮੱਤਾ ਇਤਿਹਾਸ

12 ਸਤੰਬਰ 1897 ਨੂੰ ਹੋਈ ਸੀ ਸਾਰਾਗੜ੍ਹੀ ਦੀ ਜੰਗ 12000 ਅਫ਼ਗਾਨੀਆਂ ਦਾ ਮੁਕਾਬਲਾ ਕੀਤਾ ਸੀ 21 ਸਿੱਖ ਸੈਨਿਕਾਂ ਨੇ 36 ਵੀਂ ਸਿੱਖ ਰੈਜੀਮੈਂਟ ਦੇ ਸਿਪਾਹੀ ਸੀ ਸਾਰੇ ਸਿੱਖ ਸੈਨਿਕ ਦੁਨੀਆ ਦੀਆਂ ਪੰਜ ਮਹਾਨਤਮ ਲੜਾਈਆਂ ਵਿੱਚ ਸ਼ਾਮਿਲ ਹੈ ਸਾਰਾਗੜ੍ਹੀ ਦੀ ਜੰਗ ਬ੍ਰਿਟਿਸ਼ ਸਾਂਸਦਾਂ ਨੇ ਸੰਸਦ ਵਿੱਚ ਖੜ੍ਹੇ ਹੋ ਕੇ 21 ਸਿੱਖ ਸੈਨਿਕਾਂ ਬਹਾਦਰੀ ਨੂੰ ਕੀਤਾ ਪ੍ਰਣਾਮ ਫ਼ਰਾਂਸ ਦੇ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਹੈ ਸਾਰਾਗੜ੍ਹੀ ਦੀ ਇਤਿਹਾਸਿਕ ਜੰਗ

SHARE VIDEO