ਟਕਸਾਲੀ ਆਗੂਆਂ ਨੂੰ ਮੀਟਿੰਗ ਕਰਨ ਲਈ ਦਰਵਾਜ਼ੇ ਮਿਲੇ ਬੰਦ
Published : Dec 16, 2018, 2:17 pm IST | Updated : Dec 16, 2018, 2:17 pm IST
SHARE VIDEO
Taksali Leaders
Taksali Leaders

ਟਕਸਾਲੀ ਆਗੂਆਂ ਨੂੰ ਮੀਟਿੰਗ ਕਰਨ ਲਈ ਦਰਵਾਜ਼ੇ ਮਿਲੇ ਬੰਦ

ਟਕਸਾਲੀ ਆਗੂਆਂ ਨੂੰ ਮੀਟਿੰਗ ਕਰਨ ਲਈ ਦਰਵਾਜ਼ੇ ਮਿਲੇ ਬੰਦ ਬਾਦਲਾਂ ਦੇ ਕਬਜ਼ੇ ਦਾ ਅਸਰ ਆਇਆ ਨਜ਼ਰ ਟਕਸਾਲੀ ਆਗੂਆਂ ਨੂੰ ਮੀਟਿੰਗ ਕਰਨ ਲਈ ਨਹੀਂ ਮਿਲਿਆ ਕਮਰਾ ਐਸਜੀਪੀਸੀ 'ਤੇ ਬਾਦਲਾਂ ਦੇ ਕਬਜ਼ੇ ਦਾ ਅਸਰ ਆਇਆ ਨਜ਼ਰ ਕਾਫ਼ੀ ਜੱਦੋ-ਜਹਿਦ ਕਰਨ ਮਗਰੋਂ ਵੀ ਹੱਥ ਲੱਗੀ ਨਿਰਾਸ਼ਾ ਇਕ ਅਕਾਲੀ ਨੂੰ ਅਪਣੇ ਨਾਲ ਸ਼ਾਮਲ ਕਰਨ ਆਖਦੇ ਦਿਸੇ ਅਜਨਾਲਾ

ਸਪੋਕਸਮੈਨ ਸਮਾਚਾਰ ਸੇਵਾ

SHARE VIDEO