ਚੰਡੀਗੜ੍ਹ ਦੇ ਸੈਕਟਰ 22 ਦੇ ਸ਼ੋਅਰੂਮ 'ਚ ਲੱਗੀ ਭਿਆਨਕ ਅੱਗ
Published : Feb 20, 2018, 11:39 am IST | Updated : Mar 19, 2018, 6:45 pm IST
SHARE VIDEO
cadigarha-de-saikatara-22-de-so-aruma-ca-lagi-bhi-anaka-aga
cadigarha-de-saikatara-22-de-so-aruma-ca-lagi-bhi-anaka-aga

ਚੰਡੀਗੜ੍ਹ ਦੇ ਸੈਕਟਰ 22 ਦੇ ਸ਼ੋਅਰੂਮ 'ਚ ਲੱਗੀ ਭਿਆਨਕ ਅੱਗ

ਸੋਮਵਾਰ ਦੇਰ ਸ਼ਾਮ ਚੰਡੀਗੜ੍ਹ ਸੈਕਟਰ-22 ਸਥਿਤ ਮੋਬਾਇਲ ਅਤੇ ਫੋਟੋਗ੍ਰਾਫੀ ਮਾਰਕੀਟ ਵਿਚ ਇਕ ਸ਼ੋਅਰੂਮ ਦੀ ਦੂਜੀ ਮੰਜ਼ਿਲ ਵਿਚ ਅੱਗ ਲੱਗਣ ਨਾਲ ਫੋਟੋਗ੍ਰਾਫੀ ਦੇ ਸਾਮਾਨ ਸਮੇਤ ਮੋਬਾਇਲ ਸੜ ਕੇ ਸੁਆਹ ਹੋ ਗਏ। ਅੱਗ ਸ਼ਾਮ ਕਰੀਬ ਸਾਢੇ 6 ਵਜੇ ਲੱਗੀ, ਜਿਸਦੀ ਸੂਚਨਾ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਦਿੱਤੀ ਗਈ।  For Latest News Updates Follow Rozana Spokesman! EPAPER : https://www.rozanaspokesman.com/epaper PUNJABI WEBSITE: https://punjabi.rozanaspokesman.in/ ENGLISH WEBSITE: https://www.rozanaspokesman.com FACEBOOK: https://www.facebook.com/RozanaSpokes... TWITTER: https://twitter.com/rozanaspokesman

ਸਪੋਕਸਮੈਨ ਸਮਾਚਾਰ ਸੇਵਾ

SHARE VIDEO