ਕਾਂਗਰਸੀ ਵਿਧਾਇਕ ਘੁਬਾਇਆ ਦੀ ਅਚਨਚੇਤ ਚੈਕਿੰਗ ਨੇ ਅਫ਼ਸਰਾਂ ਨੂੰ ਪਾਈਆਂ ਭਾਜੜਾਂ
Published : Feb 27, 2018, 2:00 pm IST | Updated : Mar 19, 2018, 5:29 pm IST
SHARE VIDEO
kangarasi-vidha-ika-ghuba-i-a-di-acanaceta-caikiga-ne-afasaram-nu-pa-i-am-bhajaram
kangarasi-vidha-ika-ghuba-i-a-di-acanaceta-caikiga-ne-afasaram-nu-pa-i-am-bhajaram

ਕਾਂਗਰਸੀ ਵਿਧਾਇਕ ਘੁਬਾਇਆ ਦੀ ਅਚਨਚੇਤ ਚੈਕਿੰਗ ਨੇ ਅਫ਼ਸਰਾਂ ਨੂੰ ਪਾਈਆਂ ਭਾਜੜਾਂ

ਪੰਜਾਬ ਦੇ ਸਭ ਤੋਂ ਘੱਟ ਉਮਰ ਦੇ ਨੌਜ਼ਵਾਨ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਵਲੋਂ ਫਾਜਿਲਕਾ ਦੇ ਡੀ.ਸੀ ਦਫ਼ਤਰ ਚ ਅਚਨਚੇਤ ਛਾਪਾ ਮਾਰਿਆ ਜਿਸ ਦੋਰਾਨ ਕਈ ਮੁਲਾਜ਼ਮ ਗੈਰਹਾਜ਼ਰ ਪਾਏ ਗਏ ਜਦ ਕਿ ਕਈਆਂ ਦੀ ਹਾਜ਼ਰੀ ਲੱਗੀ ਹੋਈ ਸੀ।

For Latest News Updates Follow Rozana Spokesman! EPAPER : https://www.rozanaspokesman.com/epaper PUNJABI WEBSITE: https://punjabi.rozanaspokesman.in/ ENGLISH WEBSITE: https://www.rozanaspokesman.com FACEBOOK: https://www.facebook.com/RozanaSpokes... TWITTER: https://twitter.com/rozanaspokesman

ਸਪੋਕਸਮੈਨ ਸਮਾਚਾਰ ਸੇਵਾ

SHARE VIDEO