
ਨਾਬਾਲਿਗ ਬੱਚੇ 'ਤੇ ਸੁੱਟਿਆ ਤੇਜ਼ਾਬ, ਮੁਲਜ਼ਮ ਫ਼ਰਾਰ
ਸੂਬੇ ਚ ਜੁਰਮ ਇਸ ਕਦਰ ਵੱਧ ਗਿਆ ਹੈ ਕਿ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ.. ਲੜਕੀਆਂ 'ਤੇ ਤੇਜ਼ਾਬ ਸੁਟਣ ਦੇ ਮਾਮਲੇ ਤਾ ਅਕਸਰ ਸੁਣਨ ਨੂੰ ਮਿਲਦੇ ਹਨ ਪਰ ਫਿਰੋਜ਼ਪੁਰ 'ਚ ਭੀੜ-ਭਰੇ ਇਲਾਕੇ ਵਿਚ 14 ਸਾਲਾਂ ਮਾਸੂਮ ਬੱਚੇ 'ਤੇ ਤੇਜ਼ਾਬ ਸੁੱਟਣ ਮਾਮਲਾ ਸਾਹਮਣੇ ਆਇਆ ਹੈ।
For Latest News Updates Follow Rozana Spokesman! EPAPER : https://www.rozanaspokesman.com/epaper PUNJABI WEBSITE: https://punjabi.rozanaspokesman.in/ ENGLISH WEBSITE: https://www.rozanaspokesman.com FACEBOOK: https://www.facebook.com/RozanaSpokes... TWITTER: https://twitter.com/rozanaspokesman