
ਸਕੂਲੀ ਬੱਸ ਨੇ ਕੁਚਲੀਆਂ ਨਰਸਿੰਗ ਦੀਆਂ 2 ਵਿਦਿਆਰਥਣਾਂ, ਮੌਤ
ਤੇਜ਼ ਰਫਤਾਰ ਦੇ ਚਲਦਿਆ ਵਾਪਰੇ ਦਰਦਨਾਕ ਹਾਦਸੇ 'ਚ ਦੋ ਵਿਦਿਆਰਥਣਾਂ ਦੀ ਮੌਤ ਹੋ ਗਈ...ਘਟਨਾ ਸੰਗਰੂਰ ਦੀ ਹੈ ਜਿਥੇ ਸਰਕਾਰੀ ਹਸਪਤਾਲ 'ਚ ਰਾਤ ਦੀ ਡਿਊਟੀ ਕਰਨ ਜਾ ਰਹੀਆਂ ਸੰਗਰੂਰ ਦੇ ਸਰਕਾਰੀ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਦੀ ਸਕੂਟੀ ਦੀ ਸਕੂਲ ਬੱਸ ਨਾਲ ਟੱਕਰ ਹੋ ਗਈ....ਜਿਸ ਤੋਂ ਬਾਅਦ ਸਕੂਲ ਦੀ ਬੱਸ ਦੇ ਕੁਚਲੇ ਜਾਣ ਨਾਲ ਦੋਹਾਂ ਵਿਦਿਆਰਥਣਾਂ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕਾ ਦੀ ਪਹਿਚਾਣ ਜੋਤੀ ਤੇ ਅਰਸ਼ਦੀਪ ਵਜੋ ਹੋਈ ਹੈ...