
ਖਹਿਰਾ ਨਾਲ ਹੁਣ ਕੋਈ ਗੱਲ਼ਬਾਤ ਨਹੀਂ ਸਗੋਂ ਐਕਸ਼ਨ ਹੀ ਹੋਏਗਾ- ਕੇਜਰੀਵਾਲ
ਖਹਿਰਾ ਨਾਲ ਹੁਣ ਕੋਈ ਗੱਲ਼ਬਾਤ ਨਹੀਂ ਸਗੋਂ ਐਕਸ਼ਨ ਹੀ ਹੋਏਗਾ- ਕੇਜਰੀਵਾਲ ਕੇਜਰੀਵਾਲ ਨੇ ਮੀਟਿੰਗ ਵਿੱਚ ਖਹਿਰਾ ਧੜੇ ਨੂੰ ਨਹੀਂ ਬੁਲਾਇਆ ਪਰਾਲੀ ਦੇ ਧੂੰਏਂ ਨਾਲ ਦਿੱਲੀ ਵਿੱਚ ਵਧ ਰਹੇ ਪ੍ਰਦੂਸ਼ਣ ਬਾਰੇ ਕੇਜਰੀਵਾਲ ਨੇ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਇਆ ਖਹਿਰਾ ਨੂੰ ਪਾਰਟੀ ਵਿੱਚੋਂ ਮੁਅੱਤਲ ਕੀਤਾ ਜਾ ਸਕਦਾ ਹੈ