
ਕੈਪਟਨ ਤੋਂ ਨਹੀਂ ਸਾਂਭਿਆ ਜਾ ਰਿਹਾ ਪੰਜਾਬ ਬਾਦਲ ਨੇ ਰਾਜਨਾਥ ਸਿੰਘ ਨੂੰ ਲਿਖੀ ਚਿੱਠੀ
ਅਦਲੀਵਾਲ 'ਚ ਹੋਏ ਬੰਬ ਧਮਾਕੇ ਵਾਲੀ ਜਗ੍ਹਾ ਦਾ ਜਾਇਜ਼ਾ ਲੈਣ ਪਹੁੰਚੇ ਕੈਪਟਨ ਕੈਪਟਨ ਨੇ ਕਿਹਾ ਘਟਨਾਂ ਨੂੰ ਸੰਨ 1978 ਦੀ ਘਟਨਾ ਨਾਲ ਜੋੜਿਆ ਜਾਵੇ ਅੰਮ੍ਰਿਤਸਰ ਦੇ ਅਦਲੀਵਾਲ ਵਿਚ ਹੋਏ ਬੰਬ ਧਮਾਕੇ ਤੇ ਸਿਆਸਤ ਗਰਮਾਈ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਤੇ ਸਾਧੇ ਨਿਸ਼ਾਨੇ ਆਪ ਨੇ ਗ੍ਰਨੇਡ ਹਮਲੇ ਨੂੰ ਕਾਇਰਤਾ ਭਰੀ ਅੱਤਵਾਦੀ ਵਾਰਦਾਤ ਦਿੱਤਾ
ਕਰਾਰ ਕਾਨੂੰਨ ਵਿਵਸਥਾ ਤੇ ਸਾਰੀਆਂ ਖ਼ੁਫ਼ੀਆ ਏਜੰਸੀਆਂ ਦੀ ਨਾਕਾਮੀ ਨੂੰ ਦੱਸਿਆ ਜ਼ਿੰਮੇਵਾਰ ਬਲਜੀਤ ਸਿੰਘ ਦਾਦੂਵਾਲ ਸੁਖਬੀਰ ਦੇ ਬਿਆਨ ‘ਤੇ ਕੀਤਾ ਪਲਟਵਾਰ, ਧਮਾਕੇ ‘ਚ ਸੁਖਬੀਰ, ਡੇਰਾ ਸਿਰਸਾ ਮੁਖੀ ਅਤੇ ਮਜੀਠੀਆ ਦਾ ਦੱਸਿਆ ਹੱਥ ਬਾਦਲ ਨੇ ਮੌਜੂਦਾ ਮੁੱਖ ਮੰਤਰੀ ਖ਼ਿਲਾਫ਼ ਕੇਂਦਰ ਸਰਕਾਰ ਨੂੰ ਭੇਜੀ ਸ਼ਿਕਾਇਤ ਕਿਹਾ ਕੈਪਟਨ ਅਮਰਿੰਦਰ ਸਿੰਘ ਨਹੀਂ ਚਲਾ ਸਕਦੇ ਪੰਜਾਬ