
ਨਿਰੰਕਾਰੀ ਭਵਨ ਧਮਾਕਾ ਬਰਗਾੜੀ ਮੋਰਚੇ ਤੋਂ ਧਿਆਨ ਹਟਾਉਣ ਦੀ ਸਾਜਿਸ਼: ਦਾਦੂਵਾਲ
ਨਿਰੰਕਾਰੀ ਭਵਨ ਧਮਾਕਾ ਬਰਗਾੜੀ ਮੋਰਚੇ ਤੋਂ ਧਿਆਨ ਹਟਾਉਣ ਦੀ ਸਾਜਿਸ਼: ਦਾਦੂਵਾਲ ਅੰਮ੍ਰਿਤਸਰ ਦੇ ਅਦਲੀਵਾਲ ਵਿਚ ਹੋਇਆ ਬੰਬ ਧਮਾਕਾ ਕੱਟੜਪੰਥੀਆਂ ਵੱਲ ਕੀਤਾ ਜਾ ਰਿਹਾ ਹੈ ਇਸ਼ਾਰਾ ਧਿਆਨ ਸਿੰਘ ਮੰਡ ਨੇ ਹਮਲੇ 'ਤੇ ਪ੍ਰਗਟ ਕੀਤਾ ਦੁੱਖ ਮੰਡ ਨੇ ਧਮਾਕੇ ਪਿੱਛੇ ਆਪਣਾ ਹੱਥ ਹੋਣ ਤੋਂ ਕੀਤਾ ਇਨਕਾਰ