
ਹਰ ਗਲੀ ਮੇਂ ਮਿਲੀ ਥੀ ਲਾਸ਼ੇਂ ਹੀ ਲਾਸ਼ੇਂ, ਲਾਖ ਢੂੰਢਨੇ ਪੇ ਵੀ ਕਾਤਲ ਨਹੀਂ ਮਿਲਾ
ਹਰ ਗਲੀ ਮੇਂ ਮਿਲੀ ਥੀ ਲਾਸ਼ੇਂ ਹੀ ਲਾਸ਼ੇਂ, ਲਾਖ ਢੂੰਢਨੇ ਪੇ ਵੀ ਕਾਤਲ ਨਹੀਂ ਮਿਲਾ '84 ਸਿੱਖ ਕਤਲੇਆਮ : ਪੱਤਾ-ਪੱਤਾ ਹੋ ਗਿਆ ਸੀ ਸਿੱਖਾਂ ਦਾ ਵੈਰੀ ਗੁਰਦੁਆਰਿਆਂ ਨੂੰ ਵੀ ਨਹੀਂ ਬਖ਼ਸ਼ਿਆ ਕਾਤਲਾਂ ਦੀ ਭੀੜ ਨੇ ਜਿੰਦਾ ਸਾੜੇ ਗਏ ਸਿੱਖਾਂ ਦੇ ਧੂੰਏਂ ਨਾਲ ਧੂੰਆਂਧਾਰ ਹੋ ਗਈ ਸੀ ਦਿੱਲੀ ਸਭ ਕੁੱਝ ਸੁਆਹ ਹੋ ਜਾਣ ਤੋਂ ਬਾਅਦ ਲਗਾਈ ਗਈ ਸੀ ਫ਼ੌਜ