
''ਖ਼ਾਲਿਸਤਾਨੀਆਂ ਨੇ ਤੁਰਕੀ 'ਚ ਕੈਪਟਨ ਅਮਰਿੰਦਰ ਦੀਆਂ ਪੁਆਈਆਂ ਭਾਜੜਾਂ''
''ਖ਼ਾਲਿਸਤਾਨੀਆਂ ਨੇ ਤੁਰਕੀ 'ਚ ਕੈਪਟਨ ਅਮਰਿੰਦਰ ਦੀਆਂ ਪੁਆਈਆਂ ਭਾਜੜਾਂ'' ਗੁਰਪਤਵੰਤ ਪੰਨੂ ਦਾ ਦਾਅਵਾ ਸਿੱਖਸ ਫਾਰ ਜਸਟਿਸ ਨੇ ਤੁਰਕੀ 'ਚ ਪੁਆਈਆਂ ਕੈਪਟਨ ਦੀਆਂ ਭਾਜੜਾਂ ਐਸਐਫਜੇ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਪੰਨੂ ਨੇ ਕੀਤਾ ਦਾਅਵਾ ਸੋਸ਼ਲ ਮੀਡੀਆ ਵੀਡੀਓ ਜਾਰੀ ਕਰਕੇ ਦਿਤੀ ਗਈ ਸਾਰੀ ਜਾਣਕਾਰੀ ਕੈਪਟਨ ਵਿਰੁਧ ਦਰਜ ਕਰਵਾਈ ਗਈ ਸੀ ਤੁਰਕੀ 'ਚ ਸ਼ਿਕਾਇਤ ਕਿਹਾ, ਖ਼ਾਲਿਸਤਾਨੀਆਂ ਤੋਂ ਡਰਦਾ ਅੱਗੇ-ਅੱਗੇ ਭੱਜਦਾ ਰਿਹਾ ਕੈਪਟਨ ਕੈਪਟਨ ਅਮਰਿੰਦਰ ਨੂੰ ਕਈ ਸ਼ਹਿਰਾਂ 'ਚ ਲੱਭਣ ਲਈ ਜਾਣ ਦਾ ਦਾਅਵਾ