ਕੀ '84 ਦਾ ਕਤਲੇਆਮ 'ਸਿੱਖ ਨਸਲਕੁਸ਼ੀ' ਨਹੀਂ? ਕੀ ਹੈ ਨਸਲਕੁਸ਼ੀ ਦੀ ਪਰਿਭਾਸ਼ਾ?
Published : Nov 20, 2018, 7:21 pm IST | Updated : Nov 20, 2018, 7:21 pm IST
SHARE VIDEO
Definition of Genocide happened in 1984 with Sikhs
Definition of Genocide happened in 1984 with Sikhs

ਕੀ '84 ਦਾ ਕਤਲੇਆਮ 'ਸਿੱਖ ਨਸਲਕੁਸ਼ੀ' ਨਹੀਂ? ਕੀ ਹੈ ਨਸਲਕੁਸ਼ੀ ਦੀ ਪਰਿਭਾਸ਼ਾ?

ਕੀ '84 ਦਾ ਕਤਲੇਆਮ 'ਸਿੱਖ ਨਸਲਕੁਸ਼ੀ' ਨਹੀਂ? ਕੀ ਹੈ ਨਸਲਕੁਸ਼ੀ ਦੀ ਪਰਿਭਾਸ਼ਾ? ਕੀ 1984 ਦਿੱਲੀ ਕਤਲੇਆਮ 'ਸਿੱਖ ਨਸਲਕੁਸ਼ੀ' ਨਹੀਂ? ਸਿੱਖਾਂ ਦੇ ਵਜੂਦ ਨੂੰ ਖ਼ਤਮ ਕਰਨ ਦੀ ਕੀਤੀ ਗਈ ਸੀ ਕੋਸ਼ਿਸ਼ ਨਸਲਕੁਸ਼ੀ ਮਨੁੱਖਤਾ ਦੇ ਵਿਰੁੱਧ ਸਭ ਤੋਂ ਖ਼ਤਰਨਾਕ ਇਕੱਲੇ ਸਿੱਖਾਂ ਨੂੰ ਹੀ ਬਣਾਇਆ ਗਿਆ ਸੀ ਨਿਸ਼ਾਨਾ ਫਿਰ 84 ਕਤਲੇਆਮ 'ਸਿੱਖ ਨਸਲਕੁਸ਼ੀ' ਕਿਉਂ ਨਹੀਂ?

ਸਪੋਕਸਮੈਨ ਸਮਾਚਾਰ ਸੇਵਾ

SHARE VIDEO