
ਮਨਪ੍ਰੀਤ ਬਾਦਲ ਦੀ ਪੇਸ਼ਕਾਰੀ ਤੋਂ ਆਕਰਸ਼ਿਤ ਹੋਏ ਦੁਬਈ ਦੇ ਕਾਰੋਬਾਰੀ
ਮਨਪ੍ਰੀਤ ਬਾਦਲ ਦੀ ਪੇਸ਼ਕਾਰੀ ਤੋਂ ਆਕਰਸ਼ਿਤ ਹੋਏ ਦੁਬਈ ਦੇ ਕਾਰੋਬਾਰੀ ਸਾਂਝੀ ਸਮਿੱਟ ਦੌਰਾਨ ਪੰਜਾਬ 'ਚ ਉਦਯੋਗ ਲਾਉਣ ਦਾ ਸੱਦਾ ਭਾਰਤ ਤੇ UAE ਹਿੱਸੇਦਾਰੀ ਦਾ 2 ਦਿਨਾ ਸਮਿਟ ਦੁਬਈ ਵਿਖੇ ਸਮਾਪਤ ਸਮਿਟ 'ਚ ਭਾਰਤ ਦੇ ਪੰਜ ਸੂਬੇ ਮੁੱਖ ਤੌਰ 'ਤੇ ਹੋਏ ਸ਼ਾਮਿਲ ਪੰਜਾਬ ਵੱਲੋਂ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦਿੱਤੀ ਪੇਸ਼ਕਾਰੀ ਸਨਅਤਕਾਰਾਂ ਨੂੰ ਪੰਜਾਬ ਵਿਚ ਉਦਯੋਗ ਲਗਾਉਣ ਦਾ ਦਿੱਤਾ ਸੱਦਾ