ਔਰਤ ਦੇ ਜਿਨਸੀ ਸੋਸ਼ਣ ਮਾਮਲੇ ਵਿਚ ਘਿਰਿਆ MP ਪ੍ਰੇਮ ਸਿੰਘ ਚੰਦੂਮਾਜਰਾ ਦਾ ਭਾਣਜਾ
Published : Nov 20, 2018, 4:11 pm IST | Updated : Nov 20, 2018, 4:11 pm IST
SHARE VIDEO
FIR registered against Chandumajra's nephew
FIR registered against Chandumajra's nephew

ਔਰਤ ਦੇ ਜਿਨਸੀ ਸੋਸ਼ਣ ਮਾਮਲੇ ਵਿਚ ਘਿਰਿਆ MP ਪ੍ਰੇਮ ਸਿੰਘ ਚੰਦੂਮਾਜਰਾ ਦਾ ਭਾਣਜਾ

ਔਰਤ ਦੇ ਜਿਨਸੀ ਸੋਸ਼ਣ ਮਾਮਲੇ ਵਿਚ ਘਿਰਿਆ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਦਾ ਭਾਣਜਾ ਪ੍ਰੇਮ ਸਿੰਘ ਚੰਦੂਮਾਜਰਾ ਦੇ ਭਾਣਜੇ ਖਿਲਾਫ ਦਰਜ ਹੋਈ FIR ਪੀੜਤਾ ਨੇ ਜਿਨਸੀ ਸੋਸ਼ਣ ਅਤੇ ਜ਼ਮੀਨੀ ਹੇਰਾਫੇਰੀ ਦੇ ਲਾਏ ਇਲਜ਼ਾਮ ਪਟਿਆਲਾ ਪੁਲਿਸ ਨੇ 5 ਲੋਕਾਂ 'ਤੇ fir ਕੀਤੀ ਦਰਜ ਮੰਡੀ ਬੋਰਡ ਦੇ ਸਾਬਕਾ ਚੇਅਰਮੈਨ ਹੈ ਹਰਵਿੰਦਰ ਸਿੰਘ ਹਰਪਾਲਪੁਰ

ਸਪੋਕਸਮੈਨ ਸਮਾਚਾਰ ਸੇਵਾ

SHARE VIDEO