
84 ਵਰਗੇ ਇੱਕ ਹੋਰ ਮਾਮਲੇ 'ਚ 16 ਸਾਬਕਾ ਪੁਲਿਸ ਕਰਮੀਆਂ ਨੂੰ ਉਮਰ ਕੈਦ
84 ਵਰਗੇ ਇੱਕ ਹੋਰ ਮਾਮਲੇ 'ਚ 16 ਸਾਬਕਾ ਪੁਲਿਸ ਕਰਮੀਆਂ ਨੂੰ ਉਮਰ ਕੈਦ 1987 'ਚ 42 ਮੁਸਲਿਮ ਭਾਈਚਾਰੇ ਦੇ ਲੋਕਾਂ ਦਾ ਹੋਇਆ ਸੀ ਕਤਲੇਆਮ ਦਿੱਲੀ ਹਾਈਕੋਰਟ ਨੇ 31 ਵਰ੍ਹਿਆ ਬਾਅਦ ਦਿੱਤਾ ਇੰਸਾਫ਼ ਹਾਈਕੋਰਟ ਨੇ ਦੋਸ਼ੀਆਂ ਨੂੰ 22 ਨਵੰਬਰ ਤੋਂ ਪਹਿਲਾਂ ਪਹਿਲਾਂ ਆਤਮ ਸਮਰਪਣ ਦੇ ਦਿੱਤੇ ਹੁਕਮ