
ਚੰਨੀ ਦੇ ਚੜ੍ਹਾਏ 'ਚੰਨ' ਕਾਰਨ ਰਾਹੁਲ ਦਰਬਾਰ 'ਚ ਕੈਪਟਨ ਸਾਬ੍ਹ ਦੀ ਪੇਸ਼ੀ?
ਚੰਨੀ ਦੇ ਚੜ੍ਹਾਏ 'ਚੰਨ' ਕਾਰਨ ਰਾਹੁਲ ਦਰਬਾਰ 'ਚ ਪੇਸ਼ੀ ਕੈਪਟਨ ਅਮਰਿੰਦਰ ਦਾ ਵਿਦੇਸ਼ ਦੌਰਾ ਹੋਇਆ ਬੇਸੁਆਦਾ ਮੀਟਿੰਗ ਵਿਚ ਹੋ ਸਕਦੈ ਚੰਨੀ ਦੀ ਕਿਸਮਤ ਦਾ ਫ਼ੈਸਲਾ ਨਵੇਂ ਪੰਜਾਬ ਪ੍ਰਧਾਨ ਨੂੰ ਲੈ ਕੇ ਚਰਚਾ ਹੋਣ ਦੀ ਸੰਭਾਵਨਾ ਵੇਰਕਾ ਜਾਂ ਪ੍ਰਤਾਪ ਬਾਜਵਾ ਨੂੰ ਮਿਲ ਸਕਦੀ ਹੈ ਪ੍ਰਧਾਨਗੀ