
ਪੰਜਾਬ ਸਰਕਾਰ ਜਨਵਰੀ ਤੋਂ ਨੌਜਵਾਨਾਂ ਨੂੰ ਵੰਡੇਗੀ 70 ਕਰੋੜ ਦੇ 'ਤੋਹਫੇ'
ਪੰਜਾਬ ਸਰਕਾਰ ਜਨਵਰੀ ਤੋਂ ਨੌਜਵਾਨਾਂ ਨੂੰ ਵੰਡੇਗੀ 70 ਕਰੋੜ ਦੇ 'ਤੋਹਫੇ' ਪੰਜਾਬ ਸਰਕਾਰ ਦੀ ਨੋਜਵਾਨਾਂ ਨੂੰ ਖੁਸ਼ ਕਰਨ ਦੀ ਤਿਆਰੀ ਮੁਫਤ ਸਮਾਰਟ ਫੋਨਾਂ ਦੀ ਵੰਡ ਜਨਵਰੀ 2019 'ਚ ਮਾਘੀ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਯੁਵਕ ਸੇਵਾਵਾਂ ਵਿਭਾਗ ਵੱਲੋਂ ਸਮਾਰਟ ਫੋਨਾਂ ਲਈ 60 ਕਰੋੜ ਰੁਪਏ ਦਾ ਹੋਰ ਬਜਟ ਰੱਖਣ ਦੀ ਮੰਗ 2018-19 ਦੇ ਬਜਟ 'ਚ ਇਸ ਮਕਸਦ ਲਈ ਰੱਖੇ ਗਏ ਸਨ 10 ਕਰੋੜ ਰੁਪਏ