
ਅਕਾਲੀ ਦਲ ਕਿਸੇ ਦੇ ਪਿਓ ਦਾ ਨਹੀਂ
ਅਕਾਲੀ ਦਲ ਕਿਸੇ ਦੇ ਪਿਓ ਦਾ ਨਹੀਂ ਸੇਖਵਾਂ ਦਾ ਸੁਖਬੀਰ 'ਤੇ ਸਿੱਧਾ ਨਿਸ਼ਾਨਾਂ ਸੇਖਵਾਂ ਨੇ ਅਕਾਲੀ ਦਲ ਦੀਆਂ ਅਹੁਦੇਦਾਰੀਆਂ ਤੋਂ ਦਿੱਤਾ ਅਸਤੀਫ਼ਾ ਅਕਾਲੀ ਦਲ ਕਿਸੇ ਦੇ ਪਿਓ ਦਾ ਨਹੀਂ ਬਲਕਿ ਸਾਡਾ ਸਾਰਿਆਂ ਦਾ: ਸੇਖਵਾਂ ਟਕਸਾਲੀ ਆਗੂਆਂ ਨੇ ਬਾਦਲਾਂ 'ਤੇ ਜੰਮ ਕੇ ਕੱਢੀ ਭੜਾਸ ਬਿਆਨ ਤੋਂ ਬਾਅਦ ਅਕਾਲੀ ਦਲ ਨੇ ਸੇਖਵਾਂ ਨੂੰ ਕੱਢਿਆ ਬਾਹਰ