''ਕਿੰਨਾ ਹੀ ਰੌਲਾ ਪਾ ਲੈਣ...ਸਿੱਖਾਂ ਨੂੰ ਇਨਸਾਫ਼ ਨ੍ਹੀਂ ਮਿਲਣਾ''
Published : Nov 20, 2018, 3:42 pm IST | Updated : Nov 20, 2018, 3:42 pm IST
SHARE VIDEO
Sikhs will not get justice
Sikhs will not get justice

''ਕਿੰਨਾ ਹੀ ਰੌਲਾ ਪਾ ਲੈਣ...ਸਿੱਖਾਂ ਨੂੰ ਇਨਸਾਫ਼ ਨ੍ਹੀਂ ਮਿਲਣਾ''

'ਕਿੰਨਾ ਹੀ ਰੌਲਾ ਪਾ ਲੈਣ...ਸਿੱਖਾਂ ਨੂੰ ਇਨਸਾਫ਼ ਨ੍ਹੀਂ ਮਿਲਣਾ'' ਖ਼ਾਲਿਸਤਾਨੀ ਆਗੂ ਨੇ ਸਰਕਾਰਾਂ ਵਿਰੁਧ ਕੱਢੀ ਭੜਾਸ ਖ਼ਾਲਿਸਤਾਨੀ ਆਗੂ ਨੇ ਫੇਸਬੁੱਕ 'ਤੇ ਸਰਕਾਰਾਂ ਵਿਰੁਧ ਕੱਢੀ ਭੜਾਸ ਕਿਹਾ, ਭਾਰਤ ਸਰਕਾਰ ਕੋਲੋਂ ਸਿੱਖਾਂ ਨੂੰ ਇਨਸਾਫ਼ ਮਿਲਣਾ ਮੁਸ਼ਕਲ ਕਿੰਨੇ ਹੀ ਮੋਰਚੇ ਲਗਾ ਲਓ ਸਿੱਖਾਂ ਨੂੰ ਜਸਟਿਸ ਨਹੀਂ ਮਿਲਣਾ ਜੋ ਸਰਕਾਰ ਲੋਕਾਂ ਨੂੰ ਕਤਲ ਹੋਣੋਂ ਨਹੀਂ ਬਚਾ ਸਕੀ, ਉਸ ਤੋਂ ਕੀ ਆਸ?

ਸਪੋਕਸਮੈਨ ਸਮਾਚਾਰ ਸੇਵਾ

SHARE VIDEO