
ਬਾਦਲਾਂ ਨੂੰ ਪਈ ਫ਼ਿਕਰ, ਜੀਕੇ ਤੇ ਸਿਮਰਨਜੀਤ ਮਾਨ ਦੀ ਹੋਈ ਮਿਲਣੀ
ਬਾਦਲਾਂ ਨੂੰ ਪਈ ਫ਼ਿਕਰ, ਜੀਕੇ ਤੇ ਸਿਮਰਨਜੀਤ ਮਾਨ ਦੀ ਹੋਈ ਮਿਲਣੀ ਸਿਮਰਨਜੀਤ ਸਿੰਘ ਮਾਨ ਨੇ ਮਨਜੀਤ ਜੀ ਕੇ ਨਾਲ ਕੀਤੀ ਮੁਲਾਕਾਤ ਸ਼੍ਰੋਮਣੀ ਅਕਾਲੀ ਦਲ ਲਈ ਪੈਦਾ ਹੋ ਸਕਦਾ ਵੱਡਾ ਸੰਕਟ ਮਾਨ ਨੇ ਜੀ ਕੇ ਨੂੰ ਦਿੱਤਾ ਬਰਗਾੜੀ ਆਉਣ ਦਾ ਸੱਦਾ ਜੀ ਕੇ ਵੱਲੋਂ ਅਕਾਲੀ ਦਲ ਬਾਦਲ ਨੂੰ ਦਿਖਾਈਆਂ ਜਾ ਰਹੀਆਂ ਅੱਖਾਂ